YouVersion Logo
Search Icon

ਉਤਪਤ 1:5

ਉਤਪਤ 1:5 OPCV

ਪਰਮੇਸ਼ਵਰ ਨੇ ਚਾਨਣ ਨੂੰ “ਦਿਨ” ਅਤੇ ਹਨੇਰੇ ਨੂੰ “ਰਾਤ” ਆਖਿਆ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ।