YouVersion Logo
Search Icon

ਕੂਚ 9:3-4

ਕੂਚ 9:3-4 OPCV

ਯਾਹਵੇਹ ਦਾ ਹੱਥ ਖੇਤਾਂ ਵਿੱਚ ਤੇਰੇ ਪਸ਼ੂਆਂ ਉੱਤੇ, ਤੁਹਾਡੇ ਘੋੜਿਆਂ, ਗਧਿਆਂ, ਊਠਾਂ ਅਤੇ ਤੁਹਾਡੇ ਪਸ਼ੂਆਂ, ਭੇਡਾਂ ਅਤੇ ਬੱਕਰੀਆਂ ਉੱਤੇ ਇੱਕ ਭਿਆਨਕ ਬਿਪਤਾ ਲਿਆਵੇਗਾ। ਪਰ ਯਾਹਵੇਹ ਇਸਰਾਏਲ ਅਤੇ ਮਿਸਰ ਦੇ ਪਸ਼ੂਆਂ ਵਿੱਚ ਫ਼ਰਕ ਕਰੇਗਾ, ਤਾਂ ਜੋ ਇਸਰਾਏਲੀਆਂ ਦਾ ਕੋਈ ਵੀ ਜਾਨਵਰ ਨਾ ਮਰੇ।’ ”