Bible App logo
Search Icon

ਪਰਕਾਸ਼ 9:3-4

ਪਰਕਾਸ਼ 9:3-4 PSB

ਫਿਰ ਉਸ ਧੂੰਏਂ ਵਿੱਚੋਂ ਧਰਤੀ ਉੱਤੇ ਟਿੱਡੀਆਂ ਨਿੱਕਲ ਆਈਆਂ ਅਤੇ ਉਨ੍ਹਾਂ ਨੂੰ ਧਰਤੀ ਦੇ ਬਿੱਛੂਆਂ ਜਿਹੀ ਸ਼ਕਤੀ ਦਿੱਤੀ ਗਈ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਨਾ ਧਰਤੀ ਦੇ ਘਾਹ ਨੂੰ, ਨਾ ਕਿਸੇ ਹਰੇ ਪੌਦੇ ਨੂੰ ਅਤੇ ਨਾ ਕਿਸੇ ਦਰਖ਼ਤ ਨੂੰ ਨੁਕਸਾਨ ਪਹੁੰਚਾਉਣ, ਪਰ ਕੇਵਲ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਦੇ ਮੱਥਿਆਂ ਉੱਤੇ ਪਰਮੇਸ਼ਰ ਦੀ ਮੋਹਰ ਨਹੀਂ ਹੈ।

Free Reading Plans and Devotionals related to ਪਰਕਾਸ਼ 9:3-4