Bible App logo
Search Icon

ਪਰਕਾਸ਼ 9:20-21

ਪਰਕਾਸ਼ 9:20-21 PSB

ਬਾਕੀ ਬਚੇ ਹੋਏ ਲੋਕਾਂ ਨੇ ਜਿਹੜੇ ਇਨ੍ਹਾਂ ਮਹਾਂਮਾਰੀਆਂ ਨਾਲ ਨਹੀਂ ਮਰੇ, ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ। ਉਹ ਦੁਸ਼ਟ ਆਤਮਾਵਾਂ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨ ਤੋਂ ਨਾ ਹਟੇ ਜੋ ਨਾ ਵੇਖ ਸਕਦੀਆਂ, ਨਾ ਸੁਣ ਸਕਦੀਆਂ ਅਤੇ ਨਾ ਚੱਲ ਸਕਦੀਆਂ ਹਨ। ਉਨ੍ਹਾਂ ਨੇ ਨਾ ਆਪਣੇ ਹੱਤਿਆ ਦੇ ਕੰਮਾਂ ਤੋਂ, ਨਾ ਜਾਦੂ-ਟੂਣਿਆਂ ਤੋਂ, ਨਾ ਵਿਭਚਾਰਾਂ ਤੋਂ ਅਤੇ ਨਾ ਆਪਣੀਆਂ ਚੋਰੀਆਂ ਤੋਂ ਤੋਬਾ ਕੀਤੀ।

Free Reading Plans and Devotionals related to ਪਰਕਾਸ਼ 9:20-21