ਪਰਕਾਸ਼ 9:1
ਪਰਕਾਸ਼ 9:1 PSB
ਫਿਰ ਪੰਜਵੇਂ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮੈਨੂੰ ਇੱਕ ਤਾਰਾ ਵਿਖਾਈ ਦਿੱਤਾ ਜਿਹੜਾ ਅਕਾਸ਼ ਤੋਂ ਧਰਤੀ 'ਤੇ ਡਿੱਗਿਆ ਸੀ ਅਤੇ ਉਸ ਨੂੰ ਅਥਾਹ ਕੁੰਡ ਦੀ ਕੁੰਜੀ ਦਿੱਤੀ ਗਈ।