ਪਰਕਾਸ਼ 20:7-8
ਪਰਕਾਸ਼ 20:7-8 PSB
ਜਦੋਂ ਹਜ਼ਾਰ ਸਾਲ ਪੂਰੇ ਹੋ ਜਾਣਗੇ ਤਾਂ ਸ਼ੈਤਾਨ ਦੇ ਬੰਧਨ ਖੋਲ੍ਹ ਦਿੱਤੇ ਜਾਣਗੇ ਅਤੇ ਉਹ ਧਰਤੀ ਦੇ ਚਾਰੇ ਕੋਨਿਆਂ ਅਰਥਾਤ ਗੋਗ ਅਤੇ ਮਗੋਗ ਵਿੱਚ ਵੱਸਦੀਆਂ ਕੌਮਾਂ ਨੂੰ ਭਰਮਾਉਣ ਲਈ ਜਾਵੇਗਾ ਤਾਂਕਿ ਉਨ੍ਹਾਂ ਨੂੰ ਯੁੱਧ ਲਈ ਇਕੱਠਾ ਕਰੇ; ਉਨ੍ਹਾਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗ ਹੈ।





