ਪਰਕਾਸ਼ 13:16-17
ਪਰਕਾਸ਼ 13:16-17 PSB
ਉਹ ਵੱਡੇ-ਛੋਟੇ, ਅਮੀਰ-ਗਰੀਬ ਅਤੇ ਅਜ਼ਾਦ-ਗੁਲਾਮ, ਸਭਨਾਂ ਨੂੰ ਮਜ਼ਬੂਰ ਕਰਦਾ ਹੈ ਕਿ ਉਹ ਆਪਣੇ ਸੱਜੇ ਹੱਥ ਜਾਂ ਮੱਥੇ ਉੱਤੇ ਨਿਸ਼ਾਨ ਲਵਾਉਣ, ਤਾਂਕਿ ਜਿਸ ਵਿਅਕਤੀ ਉੱਤੇ ਉਸ ਪਸ਼ੂ ਦਾ ਨਿਸ਼ਾਨ ਅਰਥਾਤ ਉਸ ਦਾ ਨਾਮ ਜਾਂ ਉਸ ਦੇ ਨਾਮ ਦਾ ਅੰਕ ਹੈ, ਉਸ ਤੋਂ ਇਲਾਵਾ ਕੋਈ ਵੀ ਵਿਅਕਤੀ ਕੁਝ ਖਰੀਦ ਜਾਂ ਵੇਚ ਨਾ ਸਕੇ।





