ਪਰਕਾਸ਼ 13:14-15
ਪਰਕਾਸ਼ 13:14-15 PSB
ਉਹ ਉਨ੍ਹਾਂ ਚਿੰਨ੍ਹਾਂ ਦੁਆਰਾ ਜਿਹੜੇ ਉਸ ਨੂੰ ਪਸ਼ੂ ਦੀ ਵੱਲੋਂ ਵਿਖਾਉਣ ਦਾ ਇਖ਼ਤਿਆਰ ਦਿੱਤਾ ਗਿਆ ਹੈ, ਧਰਤੀ ਦੇ ਰਹਿਣ ਵਾਲਿਆਂ ਨੂੰ ਭਰਮਾਉਂਦਾ ਹੈ ਅਤੇ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਉਸ ਪਸ਼ੂ ਦੀ ਇੱਕ ਮੂਰਤੀ ਬਣਾਉਣ ਜਿਹੜਾ ਤਲਵਾਰ ਦੇ ਘਾਤਕ ਜ਼ਖਮ ਦੇ ਬਾਵਜੂਦ ਵੀ ਜੀਉਂਦਾ ਹੈ। ਉਸ ਨੂੰ ਉਸ ਪਸ਼ੂ ਦੀ ਮੂਰਤੀ ਵਿੱਚ ਜਾਨ ਪਾਉਣ ਦਾ ਇਖ਼ਤਿਆਰ ਦਿੱਤਾ ਗਿਆ ਤਾਂਕਿ ਪਸ਼ੂ ਦੀ ਉਹ ਮੂਰਤੀ ਬੋਲ ਸਕੇ ਅਤੇ ਜਿੰਨੇ ਲੋਕ ਉਸ ਪਸ਼ੂ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਉਨ੍ਹਾਂ ਸਭਨਾਂ ਨੂੰ ਮਰਵਾ ਦੇਵੇ।





