Bible App logo
Search Icon

ਫ਼ਿਲਿੱਪੀਆਂ 3:13-14

ਫ਼ਿਲਿੱਪੀਆਂ 3:13-14 PSB

ਹੇ ਭਾਈਓ, ਮੈਂ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ, ਪਰ ਕੇਵਲ ਇਹ ਕਿ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧਦਾ ਜਾਂਦਾ ਹਾਂ ਜੋ ਅੱਗੇ ਹਨ। ਮੈਂ ਨਿਸ਼ਾਨੇ ਵੱਲ ਵਧਦਾ ਜਾਂਦਾ ਹਾਂ ਤਾਂਕਿ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਸਵਰਗੀ ਬੁਲਾਹਟ ਦੇ ਇਨਾਮ ਨੂੰ ਪ੍ਰਾਪਤ ਕਰਾਂ।

Verse Images for ਫ਼ਿਲਿੱਪੀਆਂ 3:13-14

ਫ਼ਿਲਿੱਪੀਆਂ 3:13-14 - ਹੇ ਭਾਈਓ, ਮੈਂ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ, ਪਰ ਕੇਵਲ ਇਹ ਕਿ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧਦਾ ਜਾਂਦਾ ਹਾਂ ਜੋ ਅੱਗੇ ਹਨ। ਮੈਂ ਨਿਸ਼ਾਨੇ ਵੱਲ ਵਧਦਾ ਜਾਂਦਾ ਹਾਂ ਤਾਂਕਿ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਸਵਰਗੀ ਬੁਲਾਹਟ ਦੇ ਇਨਾਮ ਨੂੰ ਪ੍ਰਾਪਤ ਕਰਾਂ।ਫ਼ਿਲਿੱਪੀਆਂ 3:13-14 - ਹੇ ਭਾਈਓ, ਮੈਂ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ, ਪਰ ਕੇਵਲ ਇਹ ਕਿ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧਦਾ ਜਾਂਦਾ ਹਾਂ ਜੋ ਅੱਗੇ ਹਨ। ਮੈਂ ਨਿਸ਼ਾਨੇ ਵੱਲ ਵਧਦਾ ਜਾਂਦਾ ਹਾਂ ਤਾਂਕਿ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਸਵਰਗੀ ਬੁਲਾਹਟ ਦੇ ਇਨਾਮ ਨੂੰ ਪ੍ਰਾਪਤ ਕਰਾਂ।ਫ਼ਿਲਿੱਪੀਆਂ 3:13-14 - ਹੇ ਭਾਈਓ, ਮੈਂ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ, ਪਰ ਕੇਵਲ ਇਹ ਕਿ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧਦਾ ਜਾਂਦਾ ਹਾਂ ਜੋ ਅੱਗੇ ਹਨ। ਮੈਂ ਨਿਸ਼ਾਨੇ ਵੱਲ ਵਧਦਾ ਜਾਂਦਾ ਹਾਂ ਤਾਂਕਿ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਸਵਰਗੀ ਬੁਲਾਹਟ ਦੇ ਇਨਾਮ ਨੂੰ ਪ੍ਰਾਪਤ ਕਰਾਂ।