2 ਕੁਰਿੰਥੀਆਂ 1:3-4
2 ਕੁਰਿੰਥੀਆਂ 1:3-4 PSB
ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਹੜਾ ਸੰਪੂਰਨ ਦਇਆ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ਰ ਹੈ। ਉਹ ਸਾਡੇ ਹਰ ਕਸ਼ਟ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਤਾਂਕਿ ਅਸੀਂ ਉਸ ਦਿਲਾਸੇ ਨਾਲ ਜੋ ਅਸੀਂ ਪਰਮੇਸ਼ਰ ਤੋਂ ਪਾਇਆ ਹੈ ਉਨ੍ਹਾਂ ਨੂੰ ਵੀ ਦਿਲਾਸਾ ਦੇ ਸਕੀਏ ਜਿਹੜੇ ਕਿਸੇ ਤਰ੍ਹਾਂ ਦੇ ਕਸ਼ਟ ਵਿੱਚ ਹਨ।












