Bible App logo
Search Icon

1 ਤਿਮੋਥਿਉਸ 2:8-10

1 ਤਿਮੋਥਿਉਸ 2:8-10 PSB

ਇਸ ਲਈ ਮੈਂ ਚਾਹੁੰਦਾ ਹਾਂ ਕਿ ਹਰ ਜਗ੍ਹਾ ਆਦਮੀ ਕ੍ਰੋਧ ਅਤੇ ਵਿਵਾਦ ਤੋਂ ਬਿਨਾਂ ਪਵਿੱਤਰ ਹੱਥਾਂ ਨੂੰ ਉਠਾ ਕੇ ਪ੍ਰਾਰਥਨਾ ਕਰਨ। ਇਸੇ ਤਰ੍ਹਾਂ ਔਰਤਾਂ ਵੀ ਸਾਦਗੀ ਅਤੇ ਸੰਜੀਦਗੀ ਸਹਿਤ ਸਲੀਕੇ ਵਾਲੇ ਪਹਿਰਾਵੇ ਨਾਲ ਆਪਣੇ ਆਪ ਨੂੰ ਸਵਾਰਨ, ਨਾ ਕਿ ਵਾਲਾਂ ਦੀ ਸਜਾਵਟ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਵਸਤਰਾਂ ਨਾਲ। ਸਗੋਂ ਉਹ ਭਲੇ ਕੰਮਾਂ ਨਾਲ ਆਪਣੇ ਆਪ ਨੂੰ ਸਵਾਰਨ, ਕਿਉਂਕਿ ਪਰਮੇਸ਼ਰ ਦੀ ਭਗਤੀ ਕਰਨ ਵਾਲੀਆਂ ਔਰਤਾਂ ਲਈ ਇਹੋ ਉਚਿਤ ਹੈ।

Free Reading Plans and Devotionals related to 1 ਤਿਮੋਥਿਉਸ 2:8-10