1 ਤਿਮੋਥਿਉਸ 2:5-6
1 ਤਿਮੋਥਿਉਸ 2:5-6 PSB
ਕਿਉਂਕਿ ਪਰਮੇਸ਼ਰ ਇੱਕੋ ਹੈ ਅਤੇ ਪਰਮੇਸ਼ਰ ਅਤੇ ਮਨੁੱਖਾਂ ਵਿਚਕਾਰ ਵਿਚੋਲਾ ਵੀ ਇੱਕੋ ਮਨੁੱਖ ਹੈ ਅਰਥਾਤ ਮਸੀਹ ਯਿਸੂ, ਜਿਸ ਨੇ ਆਪਣੇ ਆਪ ਨੂੰ ਸਭਨਾਂ ਦੇ ਲਈ ਫਿਰੌਤੀ ਦੇ ਤੌਰ 'ਤੇ ਦੇ ਦਿੱਤਾ ਜੋ ਸਹੀ ਸਮੇਂ 'ਤੇ ਦਿੱਤੀ ਗਈ ਇੱਕ ਗਵਾਹੀ ਹੈ।