1 ਪਤਰਸ 2:24-25
1 ਪਤਰਸ 2:24-25 PSB
ਉਸ ਨੇ ਸਾਡੇ ਪਾਪਾਂ ਨੂੰ ਆਪਣੀ ਦੇਹ ਵਿੱਚ ਸਲੀਬ ਉੱਤੇ ਚੁੱਕ ਲਿਆ ਤਾਂਕਿ ਅਸੀਂ ਪਾਪਾਂ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜੀਵਨ ਬਿਤਾਈਏ; ਉਸੇ ਦੇ ਮਾਰ ਖਾਣ ਨਾਲ ਤੁਸੀਂ ਚੰਗੇ ਕੀਤੇ ਗਏ। ਤੁਸੀਂ ਭਟਕੀਆਂ ਹੋਈਆਂ ਭੇਡਾਂ ਵਾਂਗ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਚਰਵਾਹੇ ਅਤੇ ਨਿਗਰਾਨ ਦੇ ਕੋਲ ਮੁੜ ਆਏ ਹੋ।










