1 ਪਤਰਸ 1:3-4
1 ਪਤਰਸ 1:3-4 PSB
ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਸ ਨੇ ਆਪਣੀ ਵੱਡੀ ਦਇਆ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਸਾਨੂੰ ਜੀਉਂਦੀ ਆਸ ਲਈ, ਅਰਥਾਤ ਉਸ ਮਿਰਾਸ ਲਈ ਨਵਾਂ ਜਨਮ ਦਿੱਤਾ ਹੈ ਜੋ ਅਵਿਨਾਸੀ, ਬੇਦਾਗ਼ ਅਤੇ ਅਲੋਪ ਨਾ ਹੋਣ ਵਾਲੀ ਹੈ ਅਤੇ ਤੁਹਾਡੇ ਲਈ ਸਵਰਗ ਵਿੱਚ ਰੱਖੀ ਹੋਈ ਹੈ











