1 ਪਤਰਸ 1:24-25
1 ਪਤਰਸ 1:24-25 PSB
ਕਿਉਂ ਜੋ ਹਰੇਕ ਪ੍ਰਾਣੀ ਘਾਹ ਦੇ ਸਮਾਨ ਹੈ ਅਤੇ ਉਸ ਦੀ ਸਾਰੀ ਸ਼ਾਨ ਘਾਹ ਦੇ ਫੁੱਲ ਵਰਗੀ ਹੈ; ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦਾ ਹੈ, ਪਰ ਪ੍ਰਭੂ ਦਾ ਵਚਨ ਸਦਾ ਕਾਇਮ ਰਹਿੰਦਾ ਹੈ। ਇਹ ਵਚਨ ਹੀ ਉਹ ਖੁਸ਼ਖ਼ਬਰੀ ਹੈ ਜੋ ਤੁਹਾਨੂੰ ਸੁਣਾਈ ਗਈ।