1 ਕੁਰਿੰਥੀਆਂ 8:1-2
1 ਕੁਰਿੰਥੀਆਂ 8:1-2 PSB
ਹੁਣ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਦੇ ਵਿਖੇ: ਅਸੀਂ ਜਾਣਦੇ ਹਾਂ ਕਿ ਅਸੀਂ ਸਭ ਗਿਆਨਵਾਨ ਹਾਂ। ਗਿਆਨ ਘਮੰਡੀ ਬਣਾਉਂਦਾ ਹੈ, ਪਰ ਪ੍ਰੇਮ ਉਸਾਰਦਾ ਹੈ। ਜੇ ਕਿਸੇ ਨੂੰ ਲੱਗਦਾ ਹੈ ਕਿ ਉਹ ਕੁਝ ਜਾਣਦਾ ਹੈ ਤਾਂ ਉਸ ਨੇ ਅਜੇ ਤੱਕ ਉਸ ਤਰ੍ਹਾਂ ਨਹੀਂ ਜਾਣਿਆ ਜਿਸ ਤਰ੍ਹਾਂ ਜਾਣਨਾ ਚਾਹੀਦਾ ਹੈ।





