YouVersion Logo
Search Icon

1 ਕੁਰਿੰਥੀਆਂ 12:4-6

1 ਕੁਰਿੰਥੀਆਂ 12:4-6 PSB

ਵਰਦਾਨ ਕਈ ਪ੍ਰਕਾਰ ਦੇ ਹਨ, ਪਰ ਆਤਮਾ ਇੱਕੋ ਹੈ; ਸੇਵਾ ਕਈ ਪ੍ਰਕਾਰ ਦੀ ਹੈ, ਪਰ ਪ੍ਰਭੂ ਇੱਕੋ ਹੈ; ਕਾਰਜ ਕਈ ਪ੍ਰਕਾਰ ਦੇ ਹਨ, ਪਰ ਪਰਮੇਸ਼ਰ ਇੱਕੋ ਹੈ ਜਿਹੜਾ ਸਭਨਾਂ ਵਿੱਚ ਸਭ ਕੁਝ ਕਰਦਾ ਹੈ।