ਗਿਣਤੀ 16:1-2
ਗਿਣਤੀ 16:1-2 PCB
ਕੋਰਾਹ, ਇਜ਼ਹਾਰ ਦਾ ਪੁੱਤਰ, ਕੋਹਾਥ ਦਾ ਪੁੱਤਰ, ਲੇਵੀ ਦਾ ਪੁੱਤਰ ਅਤੇ ਕੁਝ ਰਊਬੇਨੀ, ਦਾਥਾਨ ਅਤੇ ਅਬੀਰਾਮ, ਅਲੀਆਬ ਦਾ ਪੁੱਤਰ ਅਤੇ ਊਨ ਪੇਲੇਥ ਦਾ ਪੁੱਤਰ, ਬੇਈਮਾਨ ਹੋ ਗਏ। ਉਹ ਅਤੇ ਇਸਰਾਏਲੀਆਂ ਵਿੱਚੋਂ ਢਾਈ ਸੌ ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਨਾਮੀ ਸਨ, ਮੋਸ਼ੇਹ ਦੇ ਵਿਰੁੱਧ ਉੱਠੇ।





