Bible App logo
Search Icon

ਯਹੋਸ਼ੂਆ 4:21-23

ਯਹੋਸ਼ੂਆ 4:21-23 PCB

ਉਸ ਨੇ ਇਸਰਾਏਲੀਆਂ ਨੂੰ ਕਿਹਾ, “ਭਵਿੱਖ ਵਿੱਚ ਜਦੋਂ ਤੁਹਾਡੀ ਸੰਤਾਨ ਆਪਣੇ ਮਾਪਿਆਂ ਨੂੰ ਪੁੱਛੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’ ਉਨ੍ਹਾਂ ਨੂੰ ਦੱਸਣਾ, ‘ਇਸਰਾਏਲ ਨੇ ਸੁੱਕੀ ਜ਼ਮੀਨ ਉੱਤੇ ਯਰਦਨ ਨੂੰ ਪਾਰ ਕੀਤਾ ਸੀ।’ ਕਿਉਂਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਯਰਦਨ ਨਦੀ ਨੂੰ ਤੁਹਾਡੇ ਅੱਗੇ ਸੁਕਾ ਦਿੱਤਾ ਜਦੋਂ ਤੱਕ ਤੁਸੀਂ ਪਾਰ ਨਹੀਂ ਹੋ ਗਏ। ਤੁਹਾਡੇ ਪਰਮੇਸ਼ਵਰ ਨੇ ਯਰਦਨ ਨਾਲ ਉਹੀ ਕੀਤਾ ਜੋ ਉਸਨੇ ਲਾਲ ਸਮੁੰਦਰ ਨਾਲ ਕੀਤਾ ਸੀ ਜਦੋਂ ਉਸਨੇ ਇਸਨੂੰ ਸਾਡੇ ਸਾਮ੍ਹਣੇ ਸੁੱਕਾ ਦਿੱਤਾ ਜਦੋਂ ਤੱਕ ਅਸੀਂ ਪਾਰ ਨਹੀਂ ਹੋ ਗਏ।

Free Reading Plans and Devotionals related to ਯਹੋਸ਼ੂਆ 4:21-23