ਕੂਚ 18:19
ਕੂਚ 18:19 PCB
ਹੁਣ ਮੇਰੀ ਗੱਲ ਸੁਣ ਅਤੇ ਮੈਂ ਤੈਨੂੰ ਕੁਝ ਸਲਾਹ ਦੇਵਾਂਗਾ, ਅਤੇ ਪਰਮੇਸ਼ਵਰ ਤੇਰੇ ਨਾਲ ਹੋਵੇ। ਤੈਨੂੰ ਪਰਮੇਸ਼ਵਰ ਦੇ ਸਾਹਮਣੇ ਲੋਕਾਂ ਦੇ ਪ੍ਰਤੀਨਿਧੀ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਝਗੜਿਆਂ ਨੂੰ ਉਸ ਕੋਲ ਲਿਆਉਣਾ ਚਾਹੀਦਾ ਹੈ।