ਕੂਚ 16:8
ਕੂਚ 16:8 PCB
ਮੋਸ਼ੇਹ ਨੇ ਇਹ ਵੀ ਕਿਹਾ, “ਤੁਸੀਂ ਜਾਣਦੇ ਹੋਵੋਗੇ ਕਿ ਇਹ ਯਾਹਵੇਹ ਹੈ ਜੋ ਤੁਹਾਨੂੰ ਸ਼ਾਮ ਨੂੰ ਖਾਣ ਲਈ ਮਾਸ ਦਿੰਦਾ ਹੈ ਅਤੇ ਸਵੇਰ ਨੂੰ ਉਹ ਰੋਟੀਆਂ ਦਿੰਦਾ ਹੈ ਜੋ ਤੁਸੀਂ ਚਾਹੁੰਦੇ ਹੋ, ਕਿਉਂਕਿ ਉਸਨੇ ਤੁਹਾਡੀ ਬੁੜ-ਬੁੜ ਸੁਣੀ ਹੈ। ਅਸੀਂ ਕੌਣ ਹਾਂ? ਤੁਸੀਂ ਸਾਡੇ ਵਿਰੁੱਧ ਨਹੀਂ, ਸਗੋਂ ਯਾਹਵੇਹ ਦੇ ਵਿਰੁੱਧ ਬੁੜ-ਬੁੜ ਕਰ ਰਹੇ ਹੋ।”





