Skip to content

ਅਸਤਰ 6:6

ਅਸਤਰ 6:6 PCB

ਜਦੋਂ ਹਾਮਾਨ ਅੰਦਰ ਗਿਆ ਤਾਂ ਰਾਜੇ ਨੇ ਉਸ ਨੂੰ ਪੁੱਛਿਆ, “ਜਿਸ ਆਦਮੀ ਦਾ ਆਦਰ ਕਰਨਾ ਰਾਜਾ ਨੂੰ ਚੰਗਾ ਲੱਗਦਾ ਹੈ ਉਸ ਲਈ ਕੀ ਕੀਤਾ ਜਾਵੇ?” ਹੁਣ ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ, “ਅਜਿਹਾ ਕੌਣ ਹੈ ਰਾਜਾ ਜਿਸ ਦਾ ਮੇਰੇ ਨਾਲੋਂ ਵੱਧ ਆਦਰ ਕਰੇ?”