YouVersion Logo
Search Icon

ਆਮੋਸ 2:7

ਆਮੋਸ 2:7 PCB

ਉਹ ਗਰੀਬਾਂ ਦੇ ਸਿਰਾਂ ਨੂੰ ਮਿੱਧਦੇ ਹਨ, ਜਿਵੇਂ ਜ਼ਮੀਨ ਦੀ ਧੂੜ ਹੋਣ, ਅਤੇ ਮਜ਼ਲੂਮਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ। ਪਿਤਾ ਅਤੇ ਪੁੱਤਰ ਇੱਕੋ ਕੁੜੀ ਨਾਲ ਸੰਗ ਕਰਦੇ ਹਨ, ਅਤੇ ਇਸ ਤਰ੍ਹਾਂ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕਰਦੇ ਹਨ।