ਆਮੋਸ 2:6
ਆਮੋਸ 2:6 PCB
ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਇਸਰਾਏਲ ਦੇ ਤਿੰਨ ਪਾਪਾਂ ਦੇ ਕਾਰਨ ਸਗੋਂ ਚਾਰ ਪਾਪਾਂ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਉਹ ਮਾਸੂਮ ਨੂੰ ਚਾਂਦੀ ਦੇ ਬਦਲੇ, ਅਤੇ ਲੋੜਵੰਦਾਂ ਨੂੰ ਜੁੱਤੀਆਂ ਦੇ ਜੋੜੇ ਲਈ ਵੇਚਦੇ ਹਨ।