1 ਰਾਜਿਆਂ 9:3
1 ਰਾਜਿਆਂ 9:3 PCB
ਯਾਹਵੇਹ ਨੇ ਉਸ ਨੂੰ ਕਿਹਾ: “ਮੈਂ ਉਹ ਪ੍ਰਾਰਥਨਾ ਅਤੇ ਬੇਨਤੀ ਸੁਣ ਲਈ ਹੈ ਜੋ ਤੂੰ ਮੇਰੇ ਅੱਗੇ ਕੀਤੀ ਹੈ; ਮੈਂ ਇਸ ਭਵਨ ਨੂੰ, ਜੋ ਤੂੰ ਬਣਾਇਆ ਹੈ, ਪਵਿੱਤਰ ਕੀਤਾ ਅਤੇ ਮੈਂ ਆਪਣਾ ਨਾਮ ਸਦਾ ਤੱਕ ਇੱਥੇ ਉੱਤੇ ਰੱਖਾਂਗਾ। ਮੇਰੀਆਂ ਅੱਖਾਂ ਅਤੇ ਮੇਰਾ ਦਿਲ ਹਮੇਸ਼ਾ ਉੱਥੇ ਰਹਿਣਗੇ।





