ਰੋਮ 5:3-4
ਰੋਮ 5:3-4 CL-NA
ਕੇਵਲ ਇਸੇ ਦੇ ਲਈ ਹੀ ਨਹੀਂ ਸਗੋਂ ਆਪਣੇ ਦੁੱਖਾਂ ਦੇ ਲਈ ਵੀ ਮਾਣ ਕਰੀਏ, ਇਹ ਜਾਣਦੇ ਹੋਏ ਕਿ ਦੁੱਖ ਧੀਰਜ ਪੈਦਾ ਕਰਦੇ ਹਨ । ਧੀਰਜ ਤੋਂ ਚਰਿੱਤਰ ਅਤੇ ਚਰਿੱਤਰ ਤੋਂ ਆਸ ਪੈਦਾ ਹੁੰਦੀ ਹੈ ।