YouVersion Logo
Search Icon

ਰੋਮ 5:1-2

ਰੋਮ 5:1-2 CL-NA

ਵਿਸ਼ਵਾਸ ਦੇ ਦੁਆਰਾ ਅਸੀਂ ਪਰਮੇਸ਼ਰ ਦੇ ਨਾਲ ਨੇਕ ਠਹਿਰਾਏ ਗਏ ਹਾਂ ਇਸ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦੇ ਨਾਲ ਸਾਡਾ ਮੇਲ ਹੋ ਗਿਆ ਹੈ । ਉਹਨਾਂ ਦੇ ਰਾਹੀਂ ਵਿਸ਼ਵਾਸ ਦੁਆਰਾ ਅਸੀਂ ਪਰਮੇਸ਼ਰ ਦੀ ਕਿਰਪਾ ਤੱਕ ਪਹੁੰਚੇ ਜਿਸ ਵਿੱਚ ਅਸੀਂ ਇਸ ਸਮੇਂ ਖੜ੍ਹੇ ਹਾਂ । ਇਸ ਲਈ ਆਓ, ਅਸੀਂ ਪਰਮੇਸ਼ਰ ਦੀ ਮਹਿਮਾ ਦੇ ਹਿੱਸੇਦਾਰ ਹੋਣ ਦੀ ਆਸ ਦੇ ਲਈ ਮਾਣ ਕਰੀਏ ।