ਰੋਮ 4:7-8
ਰੋਮ 4:7-8 CL-NA
“ਧੰਨ ਹਨ ਉਹ, ਜਿਹਨਾਂ ਦੇ ਅਪਰਾਧ ਮਾਫ਼ ਹੋ ਗਏ, ਅਤੇ ਜਿਹਨਾਂ ਦੇ ਪਾਪ ਢੱਕ ਦਿੱਤੇ ਗਏ । ਧੰਨ ਹੈ ਉਹ ਮਨੁੱਖ, ਜਿਸ ਦੇ ਪਾਪ ਦਾ ਲੇਖਾ ਪ੍ਰਭੂ ਨਹੀਂ ਲੈਣਗੇ ।”