ਰੋਮ 4:16
ਰੋਮ 4:16 CL-NA
ਪਰਮੇਸ਼ਰ ਦੇ ਵਾਅਦੇ ਦਾ ਆਧਾਰ ਵਿਸ਼ਵਾਸ ਸੀ । ਇਹ ਇਸ ਲਈ ਸੀ ਕਿ ਵਾਅਦਾ ਪਰਮੇਸ਼ਰ ਦੇ ਮੁਫ਼ਤ ਵਰਦਾਨ ਦੇ ਤੌਰ ਤੇ ਅਬਰਾਹਾਮ ਦੇ ਸਾਰੇ ਵੰਸ ਦੇ ਲਈ ਨਿਸ਼ਚਿਤ ਹੈ । ਇਹ ਕੇਵਲ ਉਹਨਾਂ ਦੇ ਲਈ ਹੀ ਨਹੀਂ ਜਿਹੜੇ ਵਿਵਸਥਾ ਨੂੰ ਮੰਨਦੇ ਹਨ ਸਗੋਂ ਉਹਨਾਂ ਦੇ ਲਈ ਵੀ ਜਿਹੜੇ ਅਬਰਾਹਾਮ ਵਰਗਾ ਵਿਸ਼ਵਾਸ ਰੱਖਦੇ ਹਨ ਜਿਹੜਾ ਸਾਡਾ ਸਾਰਿਆਂ ਦਾ ਆਤਮਿਕ ਪਿਤਾ ਹੈ ।