YouVersion Logo
Search Icon

ਰੋਮ 16:18

ਰੋਮ 16:18 CL-NA

ਕਿਉਂਕਿ ਜਿਹੜੇ ਅਜਿਹੇ ਕੰਮ ਕਰਦੇ ਹਨ, ਉਹ ਮਸੀਹ ਦੀ ਸੇਵਾ ਨਹੀਂ ਕਰਦੇ ਸਗੋਂ ਆਪਣੇ ਹੀ ਢਿੱਡ ਭਰਦੇ ਹਨ । ਉਹ ਆਪਣੇ ਸੋਹਣੇ ਸ਼ਬਦਾਂ ਅਤੇ ਚਾਪਲੂਸੀ ਨਾਲ ਭਰੇ ਭਾਸ਼ਨਾਂ ਨਾਲ ਭੋਲੇ ਮਨਾਂ ਵਾਲੇ ਲੋਕਾਂ ਨੂੰ ਧੋਖਾ ਦਿੰਦੇ ਹਨ ।