YouVersion Logo
Search Icon

ਗਲਾਤੀਯਾ 5:19-21

ਗਲਾਤੀਯਾ 5:19-21 CL-NA

ਸਰੀਰ ਦੇ ਕੰਮ ਤਾਂ ਪ੍ਰਗਟ ਹਨ, ਵਿਭਚਾਰ, ਅਸ਼ੁੱਧਤਾ, ਕਾਮ ਵਾਸਨਾਵਾਂ, ਮੂਰਤੀ ਪੂਜਾ, ਜਾਦੂ-ਟੂਣਾ, ਵੈਰ, ਝਗੜੇ, ਈਰਖਾ, ਗੁੱਸਾ, ਸੁਆਰਥ, ਫੁੱਟ, ਧੜ੍ਹੇਬਾਜ਼ੀਆਂ, ਸਾੜਾ, ਨਸ਼ੇਬਾਜ਼ੀ, ਰੰਗ-ਰਲੀਆਂ ਅਤੇ ਇਸ ਤਰ੍ਹਾਂ ਦੇ ਹੋਰ ਬੁਰੇ ਕੰਮ । ਜਿਵੇਂ ਮੈਂ ਪਹਿਲਾਂ ਵੀ ਚਿਤਾਵਨੀ ਦੇ ਚੁੱਕਾ ਹਾਂ ਕਿ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਦਾ ਪਰਮੇਸ਼ਰ ਦੇ ਰਾਜ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ ।