YouVersion Logo
Search Icon

ਗਲਾਤੀਯਾ 3:13

ਗਲਾਤੀਯਾ 3:13 CL-NA

ਪਰ ਮਸੀਹ ਜਿਹੜੇ ਸਾਡੇ ਲਈ ਸਰਾਪ ਬਣੇ ਉਹਨਾਂ ਨੇ ਸਾਨੂੰ ਵਿਵਸਥਾ ਦੇ ਸਰਾਪ ਤੋਂ ਮੁੱਲ ਦੇ ਕੇ ਮੁਕਤ ਕਰ ਦਿੱਤਾ ਹੈ । ਉਹਨਾਂ ਨੇ ਸਾਡਾ ਸਰਾਪ ਆਪਣੇ ਉੱਤੇ ਲੈ ਲਿਆ ਹੈ ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਸਲੀਬ ਉੱਤੇ ਚੜ੍ਹਾਏ ਜਾਣ ਵਾਲੇ ਉੱਤੇ ਸਰਾਪ ਹੈ ।”

Free Reading Plans and Devotionals related to ਗਲਾਤੀਯਾ 3:13