ਅਫ਼ਸੁਸ 5:15-16
ਅਫ਼ਸੁਸ 5:15-16 CL-NA
ਇਸ ਲਈ ਆਪਣੇ ਵਿਵਹਾਰ ਵਿੱਚ ਸੁਚੇਤ ਰਹੋ । ਮੂਰਖਾਂ ਵਰਗਾ ਨਹੀਂ ਸਗੋਂ ਬੁੱਧੀਮਾਨਾਂ ਵਰਗਾ ਵਰਤਾਅ ਕਰੋ । ਸਮੇਂ ਦਾ ਸਹੀ ਉਪਯੋਗ ਕਰੋ ਕਿਉਂਕਿ ਇਹ ਦਿਨ ਬੁਰੇ ਹਨ ।