YouVersion Logo
Search Icon

ਰਸੂਲਾਂ ਦੇ ਕੰਮ 15:8-9

ਰਸੂਲਾਂ ਦੇ ਕੰਮ 15:8-9 CL-NA

ਮਨਾਂ ਨੂੰ ਜਾਨਣ ਵਾਲੇ ਪਰਮੇਸ਼ਰ ਨੇ ਸਾਡੇ ਵਾਂਗ ਉਹਨਾਂ ਨੂੰ ਪਵਿੱਤਰ ਆਤਮਾ ਦੇ ਕੇ ਉਹਨਾਂ ਨੂੰ ਵੀ ਸਵੀਕਾਰ ਕੀਤਾ ਹੈ । ਪਰਮੇਸ਼ਰ ਨੇ ਸਾਡੇ ਅਤੇ ਉਹਨਾਂ ਵਿੱਚ ਕੋਈ ਫ਼ਰਕ ਨਹੀਂ ਰੱਖਿਆ ਅਤੇ ਵਿਸ਼ਵਾਸ ਦੁਆਰਾ ਉਹਨਾਂ ਦੇ ਦਿਲ ਸ਼ੁੱਧ ਕੀਤੇ ਹਨ ।

Free Reading Plans and Devotionals related to ਰਸੂਲਾਂ ਦੇ ਕੰਮ 15:8-9