2 ਕੁਰਿੰਥੁਸ 9:10-11
2 ਕੁਰਿੰਥੁਸ 9:10-11 CL-NA
ਉਹ ਜਿਹੜੇ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਦੇ ਲਈ ਰੋਟੀ ਦਿੰਦੇ ਹਨ, ਉਹ ਤੁਹਾਨੂੰ ਬੀਜਣ ਦੇ ਲਈ ਬੀਜ ਦੇਣਗੇ ਅਤੇ ਉਸ ਨੂੰ ਵਧਾਉਣਗੇ । ਇਸ ਤਰ੍ਹਾਂ ਤੁਹਾਡੀ ਨੇਕੀ ਦੀ ਫ਼ਸਲ ਵਿੱਚ ਵਾਧਾ ਹੋਵੇਗਾ । ਉਹ ਤੁਹਾਨੂੰ ਲੋੜ ਤੋਂ ਜ਼ਿਆਦਾ ਅਸੀਸ ਦੇਣਗੇ ਤਾਂ ਜੋ ਤੁਸੀਂ ਹਰ ਸਮੇਂ ਖੁੱਲ੍ਹ-ਦਿਲੀ ਵਾਲਾ ਵਰਤਾਅ ਕਰ ਸਕੋ ਅਤੇ ਇਸ ਤਰ੍ਹਾਂ ਸਾਡੇ ਦੁਆਰਾ ਪਰਮੇਸ਼ਰ ਦਾ ਧੰਨਵਾਦ ਹੋਵੇਗਾ ।





