2 ਕੁਰਿੰਥੁਸ 8:2
2 ਕੁਰਿੰਥੁਸ 8:2 CL-NA
ਉਹਨਾਂ ਦੀ ਪਰੀਖਿਆ ਬਹੁਤ ਜ਼ਿਆਦਾ ਦੁੱਖਾਂ ਦੇ ਰਾਹੀਂ ਹੋਈ ਹੈ ਪਰ ਇਹ ਹੋਣ ਤੇ ਵੀ ਉਹਨਾਂ ਦਾ ਅਨੰਦ ਮਹਾਨ ਹੈ, ਉਹਨਾਂ ਨੇ ਆਪਣੀ ਭਾਰੀ ਗ਼ਰੀਬੀ ਵਿੱਚ ਵੀ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਹੈ ।