2 ਕੁਰਿੰਥੁਸ 3:5-6
2 ਕੁਰਿੰਥੁਸ 3:5-6 CL-NA
ਇਹ ਕੰਮ ਕਰਨ ਦੇ ਲਈ ਸਾਡੇ ਵਿੱਚ ਆਪਣੀ ਤਾਂ ਕੋਈ ਸਮਰੱਥਾ ਨਹੀਂ ਹੈ ਅਤੇ ਨਾ ਹੀ ਅਸੀਂ ਕੋਈ ਦਾਅਵਾ ਕਰਦੇ ਹਾਂ ਕਿ ਸਾਡੇ ਵਿੱਚ ਕੁਝ ਹੈ ਸਗੋਂ ਇਸ ਸਭ ਦੇ ਲਈ ਪਰਮੇਸ਼ਰ ਹੀ ਸਾਡੇ ਸ੍ਰੋਤ ਹਨ । ਅਸਲ ਵਿੱਚ ਇਹ ਪਰਮੇਸ਼ਰ ਹੀ ਹਨ ਜਿਹਨਾਂ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਬਣਨ ਦੇ ਯੋਗ ਬਣਾਇਆ ਹੈ ਜਿਸ ਦਾ ਆਧਾਰ ਆਤਮਾ ਹੈ, ਨਾ ਕਿ ਕੋਈ ਲਿਖਤ ਵਿਵਸਥਾ । ਕਿਉਂਕਿ ਲਿਖਤ ਵਿਵਸਥਾ ਮਾਰਦੀ ਹੈ ਪਰ ਆਤਮਾ ਜੀਵਨ ਦਿੰਦਾ ਹੈ ।





