YouVersion Logo
Search Icon

1 ਕੁਰਿੰਥੁਸ 6:9-10

1 ਕੁਰਿੰਥੁਸ 6:9-10 CL-NA

ਕੀ ਤੁਸੀਂ ਨਹੀਂ ਜਾਣਦੇ ਕਿ ਅਨਿਆਈ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ? ਦੇਖੋ, ਧੋਖੇ ਵਿੱਚ ਨਾ ਰਹੋ, ਵਿਭਚਾਰੀ, ਮੂਰਤੀ ਪੂਜਕ, ਹਰਾਮੀ, ਜਨਾਨੜੇ, ਸਮਲਿੰਗੀ, ਚੋਰ, ਲੋਭੀ, ਸ਼ਰਾਬੀ, ਨਿੰਦਕ ਅਤੇ ਕਪਟੀ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ।