YouVersion Logo
Search Icon

1 ਕੁਰਿੰਥੁਸ 6:19-20

1 ਕੁਰਿੰਥੁਸ 6:19-20 CL-NA

ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਵਿੱਤਰ ਆਤਮਾ ਦਾ ਹੈਕਲ ਹੋ ਜਿਹੜਾ ਤੁਹਾਡੇ ਅੰਦਰ ਵਾਸ ਕਰਦਾ ਹੈ ਅਤੇ ਤੁਹਾਨੂੰ ਪਰਮੇਸ਼ਰ ਕੋਲੋਂ ਮਿਲਿਆ ਹੈ ? ਤੁਸੀਂ ਮੁੱਲ ਦੇ ਕੇ ਖ਼ਰੀਦੇ ਗਏ ਹੋ । ਇਸ ਲਈ ਆਪਣੇ ਸਰੀਰ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੋ ।

Free Reading Plans and Devotionals related to 1 ਕੁਰਿੰਥੁਸ 6:19-20