1 ਕੁਰਿੰਥੁਸ 4:5
1 ਕੁਰਿੰਥੁਸ 4:5 CL-NA
ਇਸ ਲਈ ਠਹਿਰਾਏ ਹੋਏ ਸਮੇਂ ਤੋਂ ਪਹਿਲਾਂ, ਪ੍ਰਭੂ ਦੇ ਆਉਣ ਤੱਕ ਕੋਈ ਫ਼ੈਸਲਾ ਨਾ ਕਰੋ ਕਿਉਂਕਿ ਉਹ ਆਪ ਹਨੇਰੇ ਵਿੱਚ ਲੁਕੀਆਂ ਗੱਲਾਂ ਨੂੰ ਚਾਨਣ ਵਿੱਚ ਲਿਆਉਣਗੇ ਅਤੇ ਮਨੁੱਖਾਂ ਦੇ ਮਨਾਂ ਦੇ ਲੁਕੇ ਹੋਏ ਇਰਾਦਿਆਂ ਨੂੰ ਪ੍ਰਗਟ ਕਰਨਗੇ, ਤਦ ਹਰ ਆਦਮੀ ਪਰਮੇਸ਼ਰ ਕੋਲੋਂ ਆਪਣੀ ਵਡਿਆਈ ਪ੍ਰਾਪਤ ਕਰੇਗਾ ।