1 ਕੁਰਿੰਥੁਸ 2:4-5
1 ਕੁਰਿੰਥੁਸ 2:4-5 CL-NA
ਮੇਰਾ ਸੰਦੇਸ਼ ਅਤੇ ਮੇਰਾ ਸ਼ੁਭ ਸਮਾਚਾਰ ਦਾ ਪ੍ਰਚਾਰ ਕਿਸੇ ਵੀ ਤਰ੍ਹਾਂ ਮਨੁੱਖੀ ਬੁੱਧੀ ਤੋਂ ਨਹੀਂ ਸਨ ਸਗੋਂ ਇਸ ਦਾ ਆਧਾਰ ਪਰਮੇਸ਼ਰ ਦਾ ਆਤਮਾ ਅਤੇ ਸਮਰੱਥਾ ਦਾ ਸਬੂਤ ਸਨ । ਇਸ ਲਈ ਤੁਹਾਡੇ ਵਿਸ਼ਵਾਸ ਦਾ ਆਧਾਰ ਮਨੁੱਖੀ ਗਿਆਨ ਨਹੀਂ ਸਗੋਂ ਪਰਮੇਸ਼ਰ ਦੀ ਸਮਰੱਥਾ ਹੈ ।