1 ਕੁਰਿੰਥੁਸ 13:4-5
1 ਕੁਰਿੰਥੁਸ 13:4-5 CL-NA
ਪਿਆਰ ਸਹਿਣਸ਼ੀਲ ਅਤੇ ਦਿਆਲੂ ਹੈ । ਪਿਆਰ ਈਰਖਾਲੂ ਨਹੀਂ, ਹੰਕਾਰੀ ਨਹੀਂ ਅਤੇ ਪਿਆਰ ਫੁੱਲਦਾ ਨਹੀਂ ਹੈ । ਪਿਆਰ ਬੁਰਾ ਵਰਤਾਅ ਨਹੀਂ ਕਰਦਾ, ਆਪਣਾ ਲਾਭ ਨਹੀਂ ਦੇਖਦਾ, ਚਿੜਚਿੜਾ ਨਹੀਂ ਹੁੰਦਾ, ਗਲਤੀਆਂ ਦਾ ਲੇਖਾ ਨਹੀਂ ਰੱਖਦਾ