YouVersion Logo
Search Icon

1 ਕੁਰਿੰਥੁਸ 12:4-6

1 ਕੁਰਿੰਥੁਸ 12:4-6 CL-NA

ਆਤਮਿਕ ਵਰਦਾਨ ਤਾਂ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ ਪਰ ਉਹਨਾਂ ਨੂੰ ਦੇਣ ਵਾਲਾ ਆਤਮਾ ਇੱਕ ਹੀ ਹੈ । ਸੇਵਾ ਕਈ ਪ੍ਰਕਾਰ ਦੀ ਹੈ ਪਰ ਪ੍ਰਭੂ ਇੱਕ ਹੀ ਹਨ । ਕੰਮ ਤਾਂ ਕਈ ਪ੍ਰਕਾਰ ਦੇ ਹਨ ਪਰ ਪ੍ਰਭੂ ਇੱਕ ਹੀ ਹਨ ਜਿਹੜੇ ਸਾਰਿਆਂ ਵਿੱਚ ਹੋ ਕੇ ਕੰਮ ਕਰਦੇ ਹਨ ।