YouVersion Logo
Search Icon

ਓਬਦਯਾਹ 1:17

ਓਬਦਯਾਹ 1:17 PUNOVBSI

ਪਰ ਬਚੇ ਹੋਏ ਸੀਯੋਨ ਪਹਾੜ ਵਿੱਚ ਹੋਣਗੇ, ਅਤੇ ਉਹ ਪਵਿੱਤਰ ਹੋਵੇਗਾ, ਯਾਕੂਬ ਦਾ ਘਰਾਣਾ ਆਪਣੀ ਮਿਲਖ ਨੂੰ ਕਬਜ਼ੇ ਵਿੱਚ ਕਰੇਗਾ।