1
ਲੇਵਿਆਂ 19:18
Biblica® Open ਪੰਜਾਬੀ ਮੌਜੂਦਾ ਤਰਜਮਾ
OPCV
“ ‘ਬਦਲਾ ਨਾ ਲਵੀਂ ਅਤੇ ਨਾ ਹੀ ਆਪਣੇ ਲੋਕਾਂ ਵਿੱਚੋਂ ਕਿਸੇ ਨਾਲ ਵੈਰ ਰੱਖ, ਸਗੋਂ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ। ਮੈਂ ਯਾਹਵੇਹ ਹਾਂ।
Compare
Explore ਲੇਵਿਆਂ 19:18
2
ਲੇਵਿਆਂ 19:28
“ ‘ਮੁਰਦਿਆਂ ਲਈ ਆਪਣੇ ਸਰੀਰਾਂ ਨੂੰ ਨਾ ਕੱਟਣਾ ਨਾ ਆਪਣੇ ਉੱਤੇ ਨਿਸ਼ਾਨੀਆਂ ਬਣਾਓ। ਮੈਂ ਯਾਹਵੇਹ ਹਾਂ।
Explore ਲੇਵਿਆਂ 19:28
3
ਲੇਵਿਆਂ 19:2
“ਇਸਰਾਏਲ ਦੀ ਸਾਰੀ ਸਭਾ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਪਵਿੱਤਰ ਬਣੋ, ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਪਵਿੱਤਰ ਹਾਂ।
Explore ਲੇਵਿਆਂ 19:2
4
ਲੇਵਿਆਂ 19:17
“ ‘ਆਪਣੇ ਦਿਲ ਵਿੱਚ ਕਿਸੇ ਇਸਰਾਏਲੀ ਨਾਲ ਨਫ਼ਰਤ ਨਾ ਕਰ। ਆਪਣੇ ਗੁਆਂਢੀ ਨੂੰ ਸਾਫ਼-ਸਾਫ਼ ਝਿੜਕੋ ਤਾਂ ਜੋ ਤੁਸੀਂ ਉਹਨਾਂ ਦੇ ਦੋਸ਼ ਵਿੱਚ ਸ਼ਾਮਲ ਨਾ ਹੋਵੋ।
Explore ਲੇਵਿਆਂ 19:17
5
ਲੇਵਿਆਂ 19:31
“ ‘ਤੁਸੀਂ ਝਾੜਾ-ਫੂਕੀ ਕਰਨ ਵਾਲਿਆ ਅਤੇ ਭੂਤ ਕੱਢਣ ਵਾਲਿਆਂ ਵੱਲ ਨਾ ਮੁੜਨਾ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਭਰਿਸ਼ਟ ਨਾ ਹੋ ਜਾਣਾ। ਮੈ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
Explore ਲੇਵਿਆਂ 19:31
6
ਲੇਵਿਆਂ 19:16
“ ‘ਤੂੰ ਆਪਣੇ ਲੋਕਾਂ ਵਿੱਚ ਚੁਗਲਖ਼ੋਰੀ ਕਰਦਾ ਨਾ ਫਿਰੀਂ। “ ‘ਅਜਿਹਾ ਕੁਝ ਨਾ ਕਰੋ ਜਿਸ ਨਾਲ ਤੁਹਾਡੇ ਗੁਆਂਢੀ ਦੀ ਜਾਨ ਨੂੰ ਖ਼ਤਰਾ ਹੋਵੇ। ਮੈਂ ਯਾਹਵੇਹ ਹਾਂ।
Explore ਲੇਵਿਆਂ 19:16
Home
Bible
Plans
Videos