1
ਉਤਪਤ 5:24
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਹਨੋਕ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਹੋਇਆ, ਅਲੋਪ ਹੋ ਗਿਆ ਕਿਉਂਕਿ ਪਰਮੇਸ਼ਵਰ ਨੇ ਉਸਨੂੰ ਉੱਪਰ ਉਠਾ ਲਿਆ।
Compare
Explore ਉਤਪਤ 5:24
2
ਉਤਪਤ 5:22
ਮਥੂਸਲਹ ਦਾ ਪਿਤਾ ਬਣਨ ਤੋਂ ਬਾਅਦ ਹਨੋਕ 300 ਸਾਲ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
Explore ਉਤਪਤ 5:22
3
ਉਤਪਤ 5:1
ਇਹ ਆਦਮ ਦੀ ਵੰਸ਼ਾਵਲੀ ਦੀ ਪੋਥੀ ਹੈ। ਜਦੋਂ ਪਰਮੇਸ਼ਵਰ ਨੇ ਮਨੁੱਖਜਾਤੀ ਦੀ ਰਚਨਾ ਕੀਤੀ, ਉਸਨੇ ਉਹਨਾਂ ਨੂੰ ਪਰਮੇਸ਼ਵਰ ਦੇ ਸਰੂਪ ਤੇ ਬਣਾਇਆ।
Explore ਉਤਪਤ 5:1
4
ਉਤਪਤ 5:2
ਉਸ ਨੇ ਉਹਨਾਂ ਨੂੰ ਨਰ ਅਤੇ ਨਾਰੀ ਕਰਕੇ ਬਣਾਇਆ, ਉਹਨਾਂ ਨੂੰ ਅਸੀਸ ਦਿੱਤੀ ਅਤੇ ਉਸ ਨੇ ਉਹਨਾਂ ਦਾ ਨਾਮ “ਆਦਮ” ਰੱਖਿਆ ਜਦੋਂ ਉਹ ਉਤਪਤ ਕੀਤੇ ਗਏ ਸਨ।
Explore ਉਤਪਤ 5:2
Home
Bible
Plans
Videos