1
ਉਤਪਤ 25:23
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਯਾਹਵੇਹ ਨੇ ਉਸ ਨੂੰ ਆਖਿਆ, “ਤੇਰੀ ਕੁੱਖ ਵਿੱਚ ਦੋ ਕੌਮਾਂ ਹਨ, ਅਤੇ ਤੇਰੇ ਅੰਦਰੋਂ ਦੋ ਕੌਮਾਂ ਅੱਡ ਹੋ ਜਾਣਗੀਆਂ। ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵਾਨ ਹੋਵੇਗੀ, ਅਤੇ ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ।”
Compare
Explore ਉਤਪਤ 25:23
2
ਉਤਪਤ 25:30
ਏਸਾਓ ਨੇ ਯਾਕੋਬ ਨੂੰ ਕਿਹਾ, “ਛੇਤੀ, ਮੈਨੂੰ ਉਸ ਲਾਲ ਦਾਲ ਵਿੱਚੋਂ ਕੁਝ ਖਾਣ ਦਿਓ! ਮੈਂ ਭੁੱਖਾ ਹਾਂ!” ਇਸੇ ਕਰਕੇ ਉਸ ਦਾ ਨਾਮ ਅਦੋਮ ਕਿਹਾ ਜਾਂਦਾ ਹੈ।
Explore ਉਤਪਤ 25:30
3
ਉਤਪਤ 25:21
ਇਸਹਾਕ ਨੇ ਆਪਣੀ ਪਤਨੀ ਲਈ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਕਿਉਂਕਿ ਉਹ ਬੇ-ਔਲਾਦ ਸੀ। ਯਾਹਵੇਹ ਨੇ ਉਸਦੀ ਪ੍ਰਾਰਥਨਾ ਦਾ ਜਵਾਬ ਦਿੱਤਾ, ਅਤੇ ਉਸਦੀ ਪਤਨੀ ਰਿਬਕਾਹ ਗਰਭਵਤੀ ਹੋ ਗਈ।
Explore ਉਤਪਤ 25:21
4
ਉਤਪਤ 25:32-33
ਏਸਾਓ ਨੇ ਆਖਿਆ, “ਵੇਖੋ, ਮੈਂ ਮਰਨ ਵਾਲਾ ਹਾਂ। ਇਹ ਪਹਿਲੌਠਾ ਹੋਣਾ ਕਿਸ ਕੰਮ ਦਾ ਹੈ?” ਪਰ ਯਾਕੋਬ ਨੇ ਆਖਿਆ, “ਪਹਿਲਾਂ ਮੇਰੇ ਅੱਗੇ ਸਹੁੰ ਖਾਓ।” ਇਸ ਲਈ ਉਸ ਨੇ ਯਾਕੋਬ ਨੂੰ ਆਪਣਾ ਪਹਿਲੌਠਾ ਹੋਣ ਦਾ ਹੱਕ ਵੇਚਣ ਦੀ ਸਹੁੰ ਖਾਧੀ।
Explore ਉਤਪਤ 25:32-33
5
ਉਤਪਤ 25:26
ਇਸ ਤੋਂ ਬਾਅਦ ਉਸਦਾ ਭਰਾ ਏਸਾਓ ਦੀ ਅੱਡੀ ਨੂੰ ਹੱਥ ਵਿੱਚ ਫੜ ਕੇ ਬਾਹਰ ਆਇਆ ਅਤੇ ਇਸ ਲਈ ਉਸਦਾ ਨਾਮ ਯਾਕੋਬ ਰੱਖਿਆ ਗਿਆ। ਇਸਹਾਕ ਸੱਠ ਸਾਲਾਂ ਦਾ ਸੀ ਜਦੋਂ ਰਿਬਕਾਹ ਨੇ ਉਹਨਾਂ ਨੂੰ ਜਨਮ ਦਿੱਤਾ।
Explore ਉਤਪਤ 25:26
6
ਉਤਪਤ 25:28
ਇਸਹਾਕ, ਜਿਸ ਨੂੰ ਜੰਗਲੀ ਖੇਡ ਦਾ ਸ਼ੌਕ ਸੀ, ਏਸਾਓ ਨੂੰ ਪਿਆਰ ਕਰਦਾ ਸੀ, ਪਰ ਰਿਬਕਾਹ ਯਾਕੋਬ ਨੂੰ ਪਿਆਰ ਕਰਦੀ ਸੀ।
Explore ਉਤਪਤ 25:28
Home
Bible
Plans
Videos