1
ਪਰਕਾਸ਼ 4:11
Punjabi Standard Bible
PSB
ਹੇ ਸਾਡੇ ਪ੍ਰਭੂ ਅਤੇ ਪਰਮੇਸ਼ਰ, ਤੂੰ ਮਹਿਮਾ, ਆਦਰ ਅਤੇ ਸਮਰੱਥਾ ਪ੍ਰਾਪਤ ਕਰਨ ਦੇ ਯੋਗ ਹੈਂ, ਕਿਉਂਕਿ ਸਭਨਾਂ ਵਸਤਾਂ ਨੂੰ ਤੂੰ ਹੀ ਸਿਰਜਿਆ ਅਤੇ ਤੇਰੀ ਹੀ ਇੱਛਾ ਨਾਲ ਉਹ ਹੋਂਦ ਵਿੱਚ ਆਈਆਂ ਅਤੇ ਸਿਰਜੀਆਂ ਗਈਆਂ।
Compare
Explore ਪਰਕਾਸ਼ 4:11
2
ਪਰਕਾਸ਼ 4:8
ਇਨ੍ਹਾਂ ਚਾਰਾਂ ਪ੍ਰਾਣੀਆਂ ਵਿੱਚੋਂ ਹਰੇਕ ਦੇ ਛੇ-ਛੇ ਖੰਭ ਸਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਅਤੇ ਅੰਦਰ ਅੱਖਾਂ ਹੀ ਅੱਖਾਂ ਸਨ। ਉਹ ਬਿਨਾਂ ਰੁਕੇ ਰਾਤ-ਦਿਨ ਇਹ ਕਹਿੰਦੇ ਰਹਿੰਦੇ ਹਨ: ਪਵਿੱਤਰ, ਪਵਿੱਤਰ, ਪਵਿੱਤਰ, ਸਰਬ-ਸ਼ਕਤੀਮਾਨ ਪਰਮੇਸ਼ਰ! ਜਿਹੜਾ ਸੀ, ਜਿਹੜਾ ਹੈ ਅਤੇ ਜਿਹੜਾ ਆਉਣ ਵਾਲਾ ਹੈ।
Explore ਪਰਕਾਸ਼ 4:8
3
ਪਰਕਾਸ਼ 4:1
ਇਸ ਤੋਂ ਬਾਅਦ ਮੈਂ ਨਿਗਾਹ ਕੀਤੀ ਅਤੇ ਵੇਖੋ, ਅਕਾਸ਼ ਵਿੱਚ ਇੱਕ ਦਰਵਾਜ਼ਾ ਖੁੱਲ੍ਹਾ ਹੋਇਆ ਹੈ ਅਤੇ ਮੈਂ ਪਹਿਲੀ ਅਵਾਜ਼ ਨੂੰ ਜੋ ਤੁਰ੍ਹੀ ਦੀ ਅਵਾਜ਼ ਜਿਹੀ ਸੀ, ਆਪਣੇ ਨਾਲ ਗੱਲ ਕਰਦੇ ਸੁਣਿਆ ਜਿਸ ਨੇ ਕਿਹਾ, “ਇੱਥੇ ਉਤਾਂਹ ਆ ਜਾ ਅਤੇ ਮੈਂ ਤੈਨੂੰ ਉਹ ਸਭ ਕੁਝ ਵਿਖਾਵਾਂਗਾ ਜੋ ਇਸ ਤੋਂ ਬਾਅਦ ਹੋਣਾ ਜ਼ਰੂਰੀ ਹੈ।”
Explore ਪਰਕਾਸ਼ 4:1