1
ਮਰਕੁਸ 15:34
Punjabi Standard Bible
PSB
ਅਤੇ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਏਲੀ, ਏਲੀ ਲਮਾ ਸਬਕਤਾਨੀ?” ਜਿਸ ਦਾ ਅਰਥ ਹੈ, “ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?”
Compare
Explore ਮਰਕੁਸ 15:34
2
ਮਰਕੁਸ 15:39
ਜਦੋਂ ਸੂਬੇਦਾਰ ਨੇ ਜੋ ਯਿਸੂ ਦੇ ਸਾਹਮਣੇ ਖੜ੍ਹਾ ਸੀ, ਉਸ ਨੂੰ ਇਸ ਤਰ੍ਹਾਂ ਪ੍ਰਾਣ ਤਿਆਗਦੇ ਵੇਖਿਆ ਤਾਂ ਕਿਹਾ, “ਇਹ ਮਨੁੱਖ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਸੀ।”
Explore ਮਰਕੁਸ 15:39
3
ਮਰਕੁਸ 15:38
ਤਦ ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਹਿੱਸੇ ਹੋ ਗਿਆ।
Explore ਮਰਕੁਸ 15:38
4
ਮਰਕੁਸ 15:37
ਫਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਪ੍ਰਾਣ ਤਿਆਗ ਦਿੱਤਾ।
Explore ਮਰਕੁਸ 15:37
5
ਮਰਕੁਸ 15:33
ਇਹ ਦਿਨ ਦੇ ਬਾਰਾਂ ਵਜੇ ਦਾ ਸਮਾਂ ਸੀ ਅਤੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ
Explore ਮਰਕੁਸ 15:33
6
ਮਰਕੁਸ 15:15
ਤਦ ਪਿਲਾਤੁਸ ਨੇ ਭੀੜ ਨੂੰ ਸੰਤੁਸ਼ਟ ਕਰਨ ਦੀ ਇੱਛਾ ਨਾਲ ਬਰੱਬਾਸ ਨੂੰ ਉਨ੍ਹਾਂ ਦੇ ਲਈ ਰਿਹਾਅ ਕਰ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ 'ਤੇ ਚੜ੍ਹਾਉਣ ਲਈ ਸੌਂਪ ਦਿੱਤਾ।
Explore ਮਰਕੁਸ 15:15
Home
Bible
Plans
Videos