1
ਲੂਕਾ 1:37
Punjabi Standard Bible
PSB
ਕਿਉਂਕਿ ਪਰਮੇਸ਼ਰ ਲਈ ਕੋਈ ਗੱਲ ਅਸੰਭਵ ਨਹੀਂ ਹੈ।”
Compare
Explore ਲੂਕਾ 1:37
2
ਲੂਕਾ 1:38
ਮਰਿਯਮ ਨੇ ਕਿਹਾ, “ਵੇਖ, ਮੈਂ ਪ੍ਰਭੂ ਦੀ ਦਾਸੀ ਹਾਂ; ਮੇਰੇ ਨਾਲ ਤੇਰੀ ਗੱਲ ਦੇ ਅਨੁਸਾਰ ਹੋਵੇ।” ਤਦ ਸਵਰਗਦੂਤ ਉਸ ਕੋਲੋਂ ਚਲਾ ਗਿਆ।
Explore ਲੂਕਾ 1:38
3
ਲੂਕਾ 1:35
ਦੂਤ ਨੇ ਉਸ ਨੂੰ ਉੱਤਰ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਅੱਤ ਮਹਾਨ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ ਇਸ ਲਈ ਉਹ ਪਵਿੱਤਰ ਬਾਲਕ ਜੋ ਪੈਦਾ ਹੋਵੇਗਾ, ਪਰਮੇਸ਼ਰ ਦਾ ਪੁੱਤਰ ਕਹਾਵੇਗਾ।
Explore ਲੂਕਾ 1:35
4
ਲੂਕਾ 1:45
ਧੰਨ ਹੈ ਉਹ ਜਿਸ ਨੇ ਇਹ ਵਿਸ਼ਵਾਸ ਕੀਤਾ ਕਿ ਜੋ ਗੱਲਾਂ ਪ੍ਰਭੂ ਵੱਲੋਂ ਉਸ ਨੂੰ ਕਹੀਆਂ ਗਈਆਂ ਉਹ ਪੂਰੀਆਂ ਹੋਣਗੀਆਂ।”
Explore ਲੂਕਾ 1:45
5
ਲੂਕਾ 1:31-33
ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ; ਉਸ ਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ਰ ਉਸ ਦੇ ਪੁਰਖੇ ਦਾਊਦ ਦਾ ਸਿੰਘਾਸਣ ਉਸ ਨੂੰ ਦੇਵੇਗਾ। ਉਹ ਯਾਕੂਬ ਦੇ ਘਰਾਣੇ ਉੱਤੇ ਸਦਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੇ ਅੰਤ ਨਾ ਹੋਵੇਗਾ।”
Explore ਲੂਕਾ 1:31-33
6
ਲੂਕਾ 1:30
ਤਦ ਦੂਤ ਨੇ ਉਸ ਨੂੰ ਕਿਹਾ, “ਹੇ ਮਰਿਯਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ।
Explore ਲੂਕਾ 1:30
Home
Bible
Plans
Videos